¡Sorpréndeme!

ਬੁਰੀ ਤਰ੍ਹਾਂ ਭੜਕੇ ਕਪਿਲ ਸ਼ਰਮਾ! ਦੇਖੋ ਅੱਗ ਬਬੂਲਾ ਹੋਕੇ ਕਿਸ ਨੂੰ ਬੋਲੇ, 'ਸ਼ਰਮ ਆਉਣੀ ਚਾਹੀਦੀ' |OneIndia Punjabi

2023-11-30 4 Dailymotion

ਕਮੇਡੀਅਨ ਤੇ ਏਕ੍ਟਰ ਕਪਿਲ ਸ਼ਰਮਾ ਕਿਸੇ ਨਾ ਕਿਸੇ ਵਜ੍ਹਾ ਕਾਰਣ ਸੁਰਖ਼ੀਆਂ 'ਚ ਬਣੇ ਰਹਿੰਦੇ ਨੇ ਓਹਨਾ ਦੀਆਂ ਸੋਸ਼ਲ ਮੀਡਿਆ ਪੋਸਟਾਂ ਵੀ ਚਰਚੇ 'ਚ ਰਹਿੰਦੀਆਂ ਨੇ..ਹੁਣ ਹਾਲ ਹੀ ਦੇ ਵਿਚ ਕਪਿਲ ਸ਼ਰਮਾ ਨੇ ਸੋਸ਼ਲ ਮੀਡਿਆ ਤੇ ਗੁੱਸੇ 'ਚ ਆ ਕੇ ਇੱਕ ਪੋਸਟ ਸਾਂਝੀ ਕੀਤੀ ਹੈ.. ਦਰਅਸਲ ਕਾਮੇਡੀਅਨ ਕਪਿਲ ਸ਼ਰਮਾ ਦੀ ਬੁੱਧਵਾਰ ਰਾਤ ਦੀ ਫਲਾਈਟ ਲੇਟ ਹੋ ਗਈ, ਜਿਸ ਤੋਂ ਬਾਅਦ ਉਹ ਇੰਡੀਗੋ ਏਅਰਲਾਈਨਜ਼ 'ਤੇ ਗੁੱਸੇ 'ਚ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਲਗਭਗ ਇਕ ਘੰਟੇ ਤੋਂ ਹੋਰ ਯਾਤਰੀਆਂ ਨਾਲ ਟਰਾਂਜ਼ਿਟ ਬੱਸ ਵਿਚ ਫਸਿਆ ਰਿਹਾ ਅਤੇ ਉਸ ਨੂੰ ਫਲਾਈਟ ਸਬੰਧੀ ਕੋਈ ਅਪਡੇਟ ਨਹੀਂ ਦਿੱਤੀ ਗਈ। ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਪਾਇਲਟ ਟ੍ਰੈਫਿਕ 'ਚ ਫਸਿਆ ਹੋਇਆ ਹੈ।
.
Kapil Sharma is very angry! Look at the one who said, 'Shame on you'.
.
.
.
#kapilsharma #comedian #indigoairlines